ਨੌਕਰੀ ਦੇ ਬਹਾਨੇ ਨੌਜਵਾਨ ਨਾਲ 5.50 ਲੱਖ ਦੀ ਠੱਗੀ

ਗੁਰਦਾਸਪੁਰ, 14 ਮਾਰਚ (ਦੀ ਪੰਜਾਬ ਵਾਇਰ)। ਪਿੰਡ ਨਾਨੋਵਾਲ ਜਿੰਦਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੇ ਨੌਕਰੀ ਦਿਵਾਉਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰੀ। ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੁਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਾਨੋਵਾਲ ਜਿੰਦਾ ਨੇ ਦੱਸਿਆ ਕਿ … Continue reading ਨੌਕਰੀ ਦੇ ਬਹਾਨੇ ਨੌਜਵਾਨ ਨਾਲ 5.50 ਲੱਖ ਦੀ ਠੱਗੀ